Chercher parmi les vidéos, membres, évènements, fichiers audios, photos et blogs Chercher

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org

Ma prière

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |Plus

Joins la prière

Moniteur

Pasteur des jeunes

Pasteurs de louange

Membres du personnel

Pasteurs principaux

Membres de la direction

Pasteurs assistants

Membres

Membre de

Pubs de la communauté

Mon blog

«Retour

"ਮੁਕਤੀ ਦਿਲਾਏ ਯਿਸ਼ੂ ਨਾਮੁ" ਜੁਲਾਈ 13, 2018

Jul 13, 2018

71 Vues
     (0 Evaluation)

"ਮੁਕਤੀ ਦਿਲਾਏ ਯਿਸ਼ੂ ਨਾਮੁ" ਜੁਲਾਈ 13, 2018 
ਪੁੱਤਰ ਮੈਂ ਯਹੋਵਾਹ ਤੇਰਾ ਪਰਮੇਸ਼ਵਰ ਤੈਨੂੰ ਛੁਡਾਉਣ ਵਾਲਾ ਅਤੇ 
ਤੇਰੀ ਮਾਂ ਦੀ ਕੁੱਖ ਤੋਂ ਤੈਨੂੰ ਸਾਜਣ ਵਾਲਾ ਤੈਨੂੰ ਆਖਦਾ ਹਾਂ,
ਕਿ ਸਾਰੀਆਂ ਵਸਤਾਂ ਮੇਰੇ ਤੋਂ ਹੀ ਰਚੀਆਂ ਗਈਆਂ ਹਨ।
ਪੁੱਤਰ ਮੈਂ ਇਕੱਲਾ ਆਕਾਸ਼ਾਂ ਦਾ ਤਾਣਨ ਵਾਲਾ ਹਾਂ ਅਤੇ 
ਮੈਂ ਆਪ ਹੀ ਧਰਤੀ ਦਾ ਬਿਛੌਣਾ ਬਿਛਾਉਣ ਵਾਲਾ ਹਾਂ।
 (ਯਸ਼ਾਯਹ 44:24) 
ਪੁੱਤਰ ਤੁਸੀਂ ਪਵਿੱਤਰਤਾ ਵਿੱਚ ਸਜ ਕੇ ਮੇਰੀ ਅਰਾਧਨਾ ਕਰੋ ਕਿਓਂਕਿ ਮੈਂ ਪਵਿੱਤਰ ਹਾਂ । ਪੁੱਤਰ ਹਰ ਸੁੰਦਰਤਾ ਵਿੱਚ ਮੇਰਾ ਅੰਸ਼ ਹੈ। ਪੁੱਤਰ ਮੈਂ ਆਪਣੀਆਂ ਵਿਧੀਆਂ ਰਾਹੀਂ ਤੁਹਾਡੇ ਵਿੱਚ ਕੰਮ ਕਰਦਾ ਹਾਂ। ਪੁੱਤਰ ਮੈਂ ਸੁਰਗੀ ਕਲਾਕਾਰ ਤੁਹਾਨੂ ਪਿਆਰ ਨਾਲ ਸਜਾਉਂਦਾ ਹਾਂ। ਤੁਹਾਡੇ ਅੰਦਰੋਂ ਸਦੀਆਂ ਦੇ ਪਾਪਾਂ ਦਾ ਕਚਰਾ ਸਾਫ ਕਰਨ ਦੇ ਲਈ ਮੈਂ ਤੁਹਾਡਾ ਬੱਟਾ ਬਣਿਆ ਅਤੇ ਸਲੀਵ ਉੱਤੇ ਮਰਿਆ ਤਾਂਕਿ ਤੁਸੀਂ ਬਚਾਏ ਜਾ ਸਕੋ। ਮੈਂ ਤੁਹਾਨੂੰ ਤੁਹਾਡੇ ਪਾਪਾਂ ਦੇ ਬਦਲੇ ਆਪਣੀ ਪਵਿੱਤਰਤਾ ਦਿੱਤੀ ਅਤੇ ਖੁਦ ਤੁਹਾਡੀ ਥਾਂ ਪਾਪੀ ਬਣਿਆ ਜਦਕਿ ਮੈਂ ਕੋਈ ਭੀ ਪਾਪ ਨਹੀਂ ਕੀਤਾ। 
ਪੁੱਤਰ ਮੈਂ ਇਹ ਸਭ ਕੁਝ ਇਸ ਲਈ ਕੀਤਾ ਤਾਂਕਿ ਤੁਹਾਡੇ ਅੰਦਰ ਪਵਿੱਤਰ ਆਤਮਾ ਦਾ ਰਾਜ ਸਥਾਪਿਤ ਹੋ ਸਕੇ। ਪੁੱਤਰ ਤੁਸੀਂ ਆਪਣੀ ਭਰਪੂਰ ਇੱਛਾ ਨਾਲ ਮੇਰਾ ਸਾਥ ਦਿਉ ਤਾਂਕਿ ਮੇਰੇ ਵਸਣ ਲਈ ਤੁਸੀਂ ਮੇਰਾ ਮੰਦਰ ਬਣ ਸਕੋ। ਮੈਂ ਜਾਣਦਾ ਹਾਂ ਕਿ ਤੁਹਾਨੂ ਮੇਰੀ ਲੋੜ ਹੈ ਅਤੇ ਮੈਨੂ ਮੇਰਾ ਅਬ੍ਰਾਹਮ ਨਾਲ ਕੀਤਾ ਗਿਆ ਤੁਹਾਡੇ ਲਈ ਭਰਪੂਰ ਬਖਸ਼ਿਸ਼ਾਂ ਦੇਣ ਦਾ ਵਾਇਦਾ ਭੀ ਯਾਦ ਹੈ। ਪੁੱਤਰ ਮੈਂ ਆਪਣੇ ਫੈਸਲੇ ਕਦੀ ਨਹੀਂ ਬਦਲਦਾ ਅਤੇ ਮੈਂ ਉਹਨਾਂ ਉੱਤੇ ਸਦਾ ਅਟੱਲ ਹਾਂ।
ਪੁੱਤਰ ਤੁਹਾਡਾ ਘਮੰਡ ਤੁਹਾਨੂੰ ਤੁਹਾਡੀ ਆਪਣੀ ਰਖਿੱਆ ਖੁਦ ਕਰਨ ਦਾ ਭਰੋਸਾ ਦਿੰਦਾ ਹੈ ਅਤੇ ਤੁਹਾਨੂੰ ਮੇਰੇ ਵਲ ਮੁੜਨ ਤੇ ਰੋਕਦਾ ਹੈ। ਮੈਂ ਤੁਹਾਡੇ ਮਨ ਦਾ ਅੜੀਅਲ ਸੁਭਾਉ ਬਦਲਨਾ ਚਾਹੁੰਦਾ ਹਾਂ ਅਤੇ ਤੁਹਾਨੂੰ ਖੁਦ ਆਪਣੇ ਹੱਥਾਂ ਵਿੱਚ ਸੰਭਾਲਦਾ ਹਾਂ ਕਿਂਉਕਿ ਤੁਸੀਂ ਖੁਦ ਦੀ ਸੁਰਖਿਆ ਕਰਨ ਦੇ ਯੋਗ ਨਹੀਂ ਹੋ। ਪੁੱਤਰ ਤੁਹਾਡੇ ਲਈ ਇਹ ਅਧਿਕ ਚੰਗਾ ਹੋਵੇਗਾ ਕਿ ਤੁਸੀਂ ਮੇਰੀ ਮਰਜ਼ੀ ਵਿੱਚ ਰਹਿਣਾ ਸਿੱਖੋ ਜਿਸ ਲਈ ਮੈਂ ਤੁਹਾਨੂੰ ਮੁੰਢੋਂ ਸਾਜਿਆ। ਪੁੱਤਰ ਤੁਸੀਂ ਮੇਰੇ ਉੱਤੇ ਭਰੋਸਾ ਕਰਨ ਦੇ ਆਦੀ ਬਣੋ ਕਿਓੰਕੇ ਕੇਵਲ ਮੈ ਹੀ ਭਰੋਸੇ ਯੋਗ ਹਾਂ।
ਵਚਨ: ਯਸ਼ਯਹ 44:24, ਜ਼ਬੂਰ 29:2, ਜ਼ਬੂਰ 27:4, ਪਤਰਸ 1:16
www.punjabichristianfellowship.org

pcfministry.us@yahoo.com